Official Video

Spotify
Nanak Hai Nanak Mera Lyrics
Penned by Vari Rai
ਪ੍ਰੇਮ ਹਕੀਕਤ ਕਿਆਨਾਤ ਦਾ ਰਾਖਾ
ਮੇਹਰਬਾਨ ਤੇ ਬਖਸ਼ਨਹਾਰਾ
ਸਭਕ ਸਿਖੋਂਦਾ ਪਰਦੇ ਕੱਜ ਦਾ
ਲਾਜ ਰੱਖੈਂਦਾ ਨਾਨਕ ਪਿਆਰਾ
ਆਦ ਜੁਗਾਧ ਆਦ ਜੁਗਾਧ
ਆਦ ਜੁਗਾਧ ਬਸ ਤੁ ਹੀ ਐਂ ਨਾਨਕ
ਆਦ ਜੁਗਾਧ ਆਦ ਜੁਗਾਧ
ਆਦ ਜੁਗਾਧ ਬਸ ਤੁ ਹੀ ਐਂ ਨਾਨਕ
ਓਹ ਪੀਰ ਰਬਾਬਾਂ ਦਾ ਐਂ
ਸੱਜਣਾ ਦੇ ਖ਼ਵਾਬਾਂ ਜਾ ਐਂ
ਇੱਕੋ ਇੱਕ ਮੁਰਸ਼ਦ ਹੈ ਜੋ
ਦੋਵੇਂ ਪੰਜਾਬਾਂ ਦਾ ਐਂ
ਨਾਨਕ ਹੈ ਨਾਨਕ ਮੇਰਾ
ਨਾਨਕ ਹੈ ਨਾਨਕ ਜੀ
ਨਾਨਕ ਹੈ ਨਾਨਕ ਤੇਰਾ
ਨਾਨਕ ਹੈ ਨਾਨਕ ਜੀ
ਹਿੰਦੂ ਤੇ ਮੁਸਲਿਮ ਸਿੱਖ ਦਾ
ਜੇਹਦਾ ਸਾਂਝਾ ਹਰ ਇੱਕ ਦਾ
ਮੈਂ ਮੈੰ ਦੇ ਵਰਕਿਆ ਉੱਤੇ
ਜੋ ਤੇਰਾ ਤੇਰਾ ਲਿਖਦਾ
ਜੋ ਤੇਰਾ ਤੇਰਾ ਲਿਖਦਾ
ਨਾਨਕ ਹੈ ਨਾਨਕ ਮੇਰਾ
ਨਾਨਕ ਹੈ ਨਾਨਕ ਜੀ
ਨਾਨਕ ਹੈ ਨਾਨਕ ਤੇਰਾ
ਨਾਨਕ ਹੈ ਨਾਨਕ ਜੀ
ਆਦ ਜੁਗਾਧ ਆਦ ਜੁਗਾਧ
ਆਦ ਜੁਗਾਧ ਬਸ ਤੁ ਹੀ ਐਂ ਨਾਨਕ
ਆਦ ਜੁਗਾਧ ਆਦ ਜੁਗਾਧ
ਆਦ ਜੁਗਾਧ ਬਸ ਤੁ ਹੀ ਐਂ ਨਾਨਕ
ਕਦੀ ਮਸਜਿਦ ਵਿਚ ਹੁੰਦੀ
ਉਸਦੀ ਦਿਦ ਮੋਹਬਤ ਹੈ
ਕਦੀ ਮੰਦਰ ਵਿਚ ਕਰੀਏ
ਉਸਦਾ ਜ਼ਿਕਰ ਇਬਾਦਤ ਹੈ
ਅਸੀਂ ਵੰਡੀਆਂ ਨਹੀਂ ਕਰੀਆਂ
ਸਾਡਾ ਤਾਂ ਇੱਕੋ ਹੈ
ਚਾਦਰ ਤੇ ਚੁੰਨੀਆਂ ਦਾ
ਧਾਗਾ ਤਾਂ ਇੱਕੋ ਹੈ
ਬਸ ਵਖਰਾ ਜਪਦੇ ਹਾਂ
ਬਾਬਾ ਤਾਂ ਇੱਕੋ ਹੈ
ਜ਼ਾਤ ਦੇ ਝਗੜੇ
ਮਜ਼ਹਬ ਦੇ ਵਿਗੜੇ
ਪ੍ਰੇਮ ਦੇ ਨਾਲ ਸਵਾਰਨ ਵਾਲਾ
ਸਭ ਧਰਮਾਂ ਦੀ ਤਖ਼ਤੀ ਸਾਹਵੇਂ
ਇੱਕ ਓੰਕਾਰ ਉਚਾਰਨ ਵਾਲਾ
ਉਸਦੀ ਬਾਣੀ ਭਰ ਦਿੰਦੀ ਏ
ਜੇਹਦਾ ਪੱਲਾ ਵੰਜਾ ਏ
ਤੇਰਾ ਮੇਰਾ ਇਸਦੀ ਉਸਦਾ
ਨਾਨਕ ਸਭ ਦਾ ਸਾਂਝਾ ਏ
ਨਾਨਕ ਹੈ ਨਾਨਕ ਮੇਰਾ
ਨਾਨਕ ਹੈ ਨਾਨਕ ਜੀ
ਨਾਨਕ ਹੈ ਨਾਨਕ ਤੇਰਾ
ਨਾਨਕ ਹੈ ਨਾਨਕ ਜੀ

Other Credits
Music Produced by - Jaskirat Singh
Additional Programming - Nabz
🎻 Orchestra Credits
🎶 Budapest Scoring Orchestra
📍 Recorded at Rottenbiller Hall, Bidapest
🎼 Music Orchestrated by - Sanjay R A
🎶 Conducted by Abel Tompa, Peter Illenyi
🎼 Orchestra Coordinator: Balasubramanian G
🎧 Session Producer: Balint Sapszon
Guitars - Saby
Slide Guitars - Amritanshu Dutta
Bass Guitars - Abhishek Madhyastha
Rabab, Mandolin, Tenor - Ravinder Singh (Rinku ji)
Flute - Flutepreet
Percussions - Vinayak Rathod (V Tunes Studios) Latur, Maharastra
Additional Vocals - Jaskirat Singh
Baking Vocals Conducted by - Bakhshish Rajput
Backing Vocals - Bakhshish Rajput , Harry Bhullar, Elizabeth Alfred & Sanskriti Sharma